Bankiye Naarey - The Graceful Maiden (Official Video) | Satinder Sartaaj | J Sandeep | Punjabi Song
This video was discovered through MyVideoLibrary, a public long-form video discovery platform using official YouTube embeds.
More topics related to this video
Presenting “Bankiye Naarey - The Graceful Maiden, from the album “The Perfumed Moments.” 🎶 Song: ਬਾਂਕੀਏ ਨਾਰੇ Bankiye Naarey 💿 Album: The Perfumed Moments ✍️🎙️ Lyrics / Composer / Singer: Satinder Sartaaj 🎚️ Mix / Master: Sameer Charegaonkar 🎥 Director: Josan Sandeep 🎬 Edit & DI: Gurmeet Singh Dhaliwal Female Model: Homaira Khan ਬਾਂਕੀਏ ਨਾਰੇ BANKIYE NAAREY ਤੇਰਾ ਆਉਣਾ ਜੀਕਣ ਬਾਰਿਸ਼ ਹੋਵੇ ਰੇਤੇ ‘ਤੇ । ਤੇਰਾ ਆਉਣਾ ਕਵਿਤਾ ਵਰਗਾ ਖਾਲੀ ਚੇਤੇ ‘ਤੇ । ਜਿਉਂ ਪਰੀ ਕੋਈ ਰੱਬ ਬੱਦਲ਼ੋਂ ਆਪ ਉਤਾਰੇ ਨੀ । ਤੇਰੀ ਝਲਕ ਨੇ ਬਦਲੇ ਰੰਗ ਬਾਂਕੀਏ ਨਾਰੇ ਨੀ । ਮੇਰੇ ਦਿਲ ਦੀ ਧੜਕਣ ਤੇਜ਼ ਹੋਈ ਮੁਟਿਆਰੇ ਨੀ । Your arrival was like rain falling upon a desert of sand. Your arrival was like poetry written across an empty memory. As though God Himself had lowered fairy from the clouds. One glimpse of you transformed every colour, O graceful maiden. The rhythm of my heart grew suddenly faster, O beautiful one. ਸਿਖਰ ਦੁਪਿਹਰੇ ਧਰਤੀ ‘ਤੇ ਜਿਉਂ ਹੋਰ ਵੀ ਚਾਨਣ ਹੋ ਗਿਆ ਸੀ । ਤੇਜ਼ ਹਵਾਵਾਂ ਵਗਦੀਆਂ ਵਿੱਚ ਜਿਉਂ ਹਰ ਇੱਕ ਪੱਤ ਖਲੋ ਗਿਆ ਸੀ । ਨਾ-ਮੁਮਕਿਨ ਦਿਸਣੇ ਐਸੇ ਅਜਬ ਨਜ਼ਾਰੇ ਨੀ । It was as...