LIVE | ਮੀਰੀ-ਪੀਰੀ ਖਾਲਸਾ ਮਾਰਚ ਗੁ: ਭੱਠਾ ਸਾਹਿਬ ਰੋਪੜ ਤੋਂ ਰਵਾਨਾ | 04.09.2026
This video was discovered through MyVideoLibrary, a public long-form video discovery platform using official YouTube embeds.
More topics related to this video
LIVE | ਮੀਰੀ-ਪੀਰੀ ਖਾਲਸਾ ਮਾਰਚ ਗੁ: ਭੱਠਾ ਸਾਹਿਬ ਰੋਪੜ ਤੋਂ ਰਵਾਨਾ | 04.09.2026 ਸਮੂਹ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਖਾਲਸਾ ਮਾਰਚ ਵਿੱਚ ਸ਼ਮੂਲੀਅਤ ਕਰਕੇ ਅਤੇ ਵੱਖ-ਵੱਖ ਪੜਾਵਾਂ 'ਤੇ ਭਰਵਾਂ ਸਵਾਗਤ ਕਰਕੇ ਗੁਰੂ ਸਾਹਿਬ ਜੀ ਦੀਆਂ ਬਖ਼ਸ਼ਿਸ਼ਾਂ ਤੇ ਖ਼ੁਸ਼ੀਆਂ ਪ੍ਰਾਪਤ ਕਰੋ ਜੀ। ਮਿਤੀ 04 ਸਤੰਬਰ 2026 ਨੂੰ ਗੁ: ਭੱਠਾ ਸਾਹਿਬ ਰੋਪੜ ਤੋਂ ਸਵੇਰ 09:00 ਵਜੇ ਅਰੰਭ ਹੋ ਕੇ ਵਾਇਆ ਗੁ: ਟਿੱਬੀ ਸਾਹਿਬ ਮੋੜ, ਭਿੰਡਰਨਗਰ, ਗੜ ਡੋਲੀਆਂ, ਗੜਬਾਗਾ (ਉਪਰਲਾ+ਹੇਠਲਾ), ਖੱਡ ਬਠਲੌਰ, ਟਿੱਬਾ ਟੱਪਰੀਆਂ, ਹਰੀਗੜ੍ਹ ਫੂਲੜੇ, ਬਟਾਰਲਾ, (ਮਾਧੋਪੁਰ+ਦਹੀਰਪੁਰ), ਅਬਿਆਣਾ, ਨੰਗਲ, ਬਜਰੂੜ, ਸਰਥਲੀ, ਭੱਟੋਂ, ਤਖ਼ਤਗੜ੍ਹ, ਬੈਸਾਂ, ਔਲਖ, ਰਾਏਪੁਰ ਮੁਮਮੇ, ਅਸਮਾਨ ਪੁਰ, ਆਜਮਪੁਰ, ਨੂਰਪੁਰ ਬੇਦੀ, ਮੂਸਾਪੁਰ+ਕੁੰਭੇਵਾਲ ਚੌਂਕ, ਬੜਵਾ, ਸ਼ੇਖਪੁਰ, ਚਨੌਲੀ+ਬਸੀ, ਸ਼ਾਹਪੁਰ, ਬੁੰਗਾ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਨੱਕੀਆਂ, ਗੱਜਪੁਰ ਅੱਡਾ, ਕੋਟਲਾ, ਬੱਢਲ ਹੇਠਲਾ, (ਨਿੱਕੂਵਾਲ+ਝਿੰਜੜੀ) ਅੱਡਾ, ਖਾਲਸਾ ਕਾਲਜ, ਗੁ:ਕਿਲ੍ਹਾ ਅਨੰਦਗੜ੍ਹਸਾਹਿਬ + ਗੁ: ਸ਼ਹੀਦੀ ਬਾਗ, ਨਵੀਂ ਅਬਾਦੀ, ਚੌਂਕ ਘਾਟੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ (ਸੰਪੂਨਰਤਾ)